Profile PictureDr. Sukhpreet Singh Udhoke
$50

Book: 1984 ਤੀਜਾ ਘੱਲੂਘਾਰਾ (Punjabi Edition)

1 rating
Add to cart

Book: 1984 ਤੀਜਾ ਘੱਲੂਘਾਰਾ (Punjabi Edition)

$50
1 rating

ਇਹ ਕਿਤਾਬ 1978 ਤੋਂ ਲੈ ਕੇ 1986 ਤੱਕ ਦੀਆਂ ਘਟਨਾਵਾਂ ਉੱਪਰ ਹੁਣ ਤੱਕ ਦਾ ਸਭ ਤੋਂ ਵਧੇਰੇ ਜਾਣਕਾਰੀ ਵਾਲਾ ਅਤੇ ਸਭ ਤੋਂ ਵੱਡਾ ਦਸਤਾਵੇਜ਼ ਹੈ। ਇਸ ਵਿੱਚ ਜੂਨ 1984 ਵਿੱਚ ਵਾਪਰੇ ਤੀਜੇ ਘੱਲੂਘਾਰੇ ਦੀਆਂ ਵੱਖ ਵੱਖ ਘਟਨਾਵਾਂ ਦਾ ਬਹੁ ਦਿਸ਼ਾਵੀ ਚਿੰਤਨ ਕੀਤਾ ਗਿਆ ਹੈ। ਭੱਵਿਖ ਦੀ ਪੀੜੀ ਦੇ ਸਮਝਣ ਅਤੇ ਸਮਝਾਉਣ ਵਾਸਤੇ ਸਾਰੀਆਂ ਤਵਾਰੀੱਖ਼ੀ ਤੰਦਾਂ ਨੂੰ ਖੋਹਲਣ ਵਾਲਾ ਸ੍ਰੋਤ ਹੈ ਇਹ ਕਿਤਾਬ। ਬਹੁਤ ਸਾਰੀਆਂ ਐਸੀਆਂ ਜਾਣਕਾਰੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਜੋ ਇਸ ਤੋਂ ਪਹਿਲਾਂ ਪਾਠਕਾਂ ਦੀ ਜਾਣਕਾਰੀ ਵਿੱਚ ਨਹੀਂ ਸਨ। ਜੂਨ 1984 ਤੋਂ ਪਹਿਲਾਂ ਦਸੰਬਰ 1983 ਵਿੱਚ ਸੰਤ ਭਿੰਡਰਾਂਵਾਲਿਆਂ ਨੂੰ ਅਗਵਾ ਜਾਂ ਖਤਮ ਕਰ ਦੇਣ ਵਾਸਤੇ ਉਲੀਕੇ ਗਏ ਓਪਰੇਸ਼ਨ ਸਨ-ਡਾਊਨ ਦੀ ਤਫ਼ਸੀਲ ਵਿੱਚ ਜਾਣਕਾਰੀ ਦਿੱਤੀ ਗਈ ਹੈ।

This is for International orders only. People living in India should not place orders here.

Add to cart

A physical copy of book 1984 ਤੀਜਾ ਘੱਲੂਘਾਰਾ

Pages
492
Copy product URL
30-day money back guarantee

Ratings

5
(1 rating)
5 stars
100%
4 stars
0%
3 stars
0%
2 stars
0%
1 star
0%