$50
Buy this

Book ਵਣਜ਼ਾਰਾ ਲੁਬਾਣਾ ਤਵਾਰੀਖ਼ (ਜੀਵਨ ਬ੍ਰਿਤਾਂਤ ਬਾਬਾ ਮੱਖਣ ਸ਼ਾਹ ਲੁਬਾਣਾ ਜੀ)

$50

ਵਣਜਾਰਾ ਲੁਬਾਣਾ ਤਵਾਰੀਖ਼ ( ਜੀਵਨ ਬ੍ਰਿਤਾਂਤ ਬਾਬਾ ਮੱਖਣ ਸ਼ਾਹ ਲੁਬਾਣਾ ਜੀ) ਡਾ: ਸੁਖਪ੍ਰੀਤ ਸਿੰਘ ਉਦੋਕੇ ਦੀ ਅਹਿਮ ਜਾਣਕਾਰੀ ਭਰਪੂਰ ਪੇਸ਼ਕਾਰੀ ਹੈ। ਸਦੀਆਂ ਦੇ ਤਵਾਰੀਖ਼ੀ ਤੱਥਾਂ ਨਾਲ ਭਰਿਆ ਇਤਿਹਾਸਕ ਵਰਤਾਰਿਆਂ ਦਾ ਸੋਮਾ ਅਤੇ ਸਰੋਤ ਕੋਸ਼ ਹੈ ਇਹ ਲਿਖਤ। ਕਿਸੇ ਸਮੇਂ ਮੱਧ ਏਸ਼ੀਆਂ ਤੋਂ ਚੱਲ ਕੇ ਆਏ ਕਬੀਲਿਆਂ ਦੇ ਸੱਤਾ ਪ੍ਰਾਪਤੀ ਦੇ ਮਹਾਨ ਯੁੱਧਾਂ ਤੋਂ ਲੈ ਕੇ ਵਪਾਰਕ ਖੇਤਰ ਵਿੱਚ ਆਕੇ ਸਥਾਪਤੀ ਦਾ ਜਿੱਥੇ ਤਫ਼ਸੀਲ ਵਿੱਚ ਜ਼ਿਕਰ ਹੈ ਉੱਥੇ ਨਾਲ ਹੀ ਉਚੇਰੇ ਆਰਥਿਕ ਢਾਂਚੇ ਅਤੇ ਸ਼ਾਹੀ ਜੀਵਨ ਦਾ ਤਿਆਗ ਕਰ, ਸਿੱਖ ਧਰਮ ਨਾਲ ਜੁੜਨ ਉਪਰੰਤ ਸ਼ਹਾਦਤਾਂ ਦੀ ਤਵਾਰੀਖ਼ ਦਾ ਸੋਮਾ ਹੈ ਇਹ ਕਿਤਾਬ। ਆਮ ਪਾਠਕ ਵਰਗ, ਖੋਜਾਰਥੀ ਅਤੇ ਪ੍ਰਚਾਰਕਾਂ ਵਾਸਤੇ ਇਤਿਹਾਸਕਾਰ ਸਮੱਗਰੀ ਦਾ ਖ਼ਜ਼ਾਨਾ ਹੈ।

Buy this

A physical copy of book ਵਣਜ਼ਾਰਾ-ਲੁਬਾਣਾ ਤਵਾਰੀਖ਼

Pages
492
Powered by